ਮੋਸੋ
moso/moso

تعریف

ਮੇਰੇ ਜੇਹਾ. ਮਮ ਸਦ੍ਰਿਸ਼. "ਤੋ ਸੋ ਨ ਦਾਤਾ ਨ ਮੋ ਸੋ ਭਿਖਾਰੀ." (ਭਾਗੁ ਕ) ੨. ਮੁਝ ਸੇ. ਮੈਨੂੰ. ਮੁਝੇ. "ਮੋ ਸਉ ਕੋਊ ਨ ਕਹੈ ਸਮਝਾਇ." (ਗਉ ਰਵਿਦਾਸ)
ماخذ: انسائیکلوپیڈیا