ਮੋੜ
morha/morha

تعریف

ਸੰਗ੍ਯਾ- ਘੁਮਾਉ. ਖ਼ਮ। ੨. ਮੁੜਨ ਦਾ ਭਾਵ। ੩. ਮੋੜਨਾ ਕ੍ਰਿਯਾ ਦਾ ਅਮਰ. ਦੇਖੋ, ਮੋੜਿ ੨.
ماخذ: انسائیکلوپیڈیا

شاہ مکھی : موڑ

لفظ کا زمرہ : noun, masculine

انگریزی میں معنی

turn, turning, bend, curve, curvature, sinus; turning back, return; antidote, check, counteraction, repulse; reciprocity
ماخذ: پنجابی لغت