ਮੌਜਾ
maujaa/maujā

تعریف

ਫ਼ਾ. [موَجہ] ਮੌਜ਼ਹ. ਸੰਗ੍ਯਾ- ਜੁਰਾਬ। ੨. ਦਸ੍ਤਾਨਾ। ੩. ਦੱਤੀ। ੪. ਅ਼. [موَضع] ਮੌਜਅ਼. ਜਗਾ. ਥਾਂ। ੫. ਪਿੰਡ. ਗ੍ਰਾਮ.
ماخذ: انسائیکلوپیڈیا

MAUJÁ

انگریزی میں معنی2

s. m, Corrupted from the Persian word Mozah. A stocking, a sock.
THE PANJABI DICTIONARY- بھائی مایہ سنگھ