ਮੰਗਵਾ
mangavaa/mangavā

تعریف

ਸੰਗ੍ਯਾ- ਇੰਦ੍ਰ. ਦੇਖੋ, ਮਘਵਾ. "ਬਰਖ੍ਯੋ ਸਰ ਬੂੰਦਨ ਜ੍ਯੋਂ ਮੰਗਵਾ." (ਕ੍ਰਿਸਨਾਵ)
ماخذ: انسائیکلوپیڈیا

شاہ مکھی : منگوا

لفظ کا زمرہ : verb

انگریزی میں معنی

imperative form of ਮੰਗਵਾਉਣਾ , send for
ماخذ: پنجابی لغت