ਮੰਡਾਸਾ
mandaasaa/mandāsā

تعریف

ਸੰਗ੍ਯਾ- ਮੰਡਲ- ਵਾਸ. ਮੰਡਲਾਕਾਰ ਵਸਤ੍ਰ. ਸਿਰ ਨੂੰ ਲਪੇਟਿਆ ਵਡਾ ਸਾਫਾ. ਪੱਗੜ। ੨. ਮੁੰਡ (ਸਿਰ) ਦੇ ਆਸ਼੍ਰਿਤ ਵਸਤ੍ਰ.
ماخذ: انسائیکلوپیڈیا

شاہ مکھی : منڈاسا

لفظ کا زمرہ : noun, masculine

انگریزی میں معنی

same as ਮੁੰਡਾਸਾ
ماخذ: پنجابی لغت

MAṆAḌÁSÁ

انگریزی میں معنی2

s. m, fold of cloth laid on the head, or wound round it; i. q. Muṇḍásá.
THE PANJABI DICTIONARY- بھائی مایہ سنگھ