تعریف
ਇਸ ਛੰਦ ਦਾ ਨਾਮ "ਸ਼ੋਕਹਰ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਤਿੰਨ ਵਿਸ਼੍ਰਾਮ ਅੱਠ ਅੱਠ ਪੁਰ, ਚੌਥਾ ਛੀ ਮਾਤ੍ਰਾ ਪੁਰ, ਅੰਤ ਗੁਰੁ.#ਉਦਾਹਰਣ-#ਡਰ ਮਰਦਾਨੇ, ਬਚਨ ਬਖਾਨੈ,#ਕੇਚਿਤ ਨਰ ਇਉਂ ਬੈਨ ਕਹੈਂ, ×××#ਡੂਮੰ ਤਾਂਹੀ ਭਾ ਜੁ ਕੁਰਾਹੀ#ਨਹਿ ਰਬਾਬ ਕੋ ਦੈਨ ਚਹੈਂ. (ਨਾਪ੍ਰ)
ماخذ: انسائیکلوپیڈیا