ਮੱਥਾ ਸੁੰਘਣਾ
mathaa sunghanaa/mathā sunghanā

تعریف

ਕ੍ਰਿ- ਪਿਆਰ ਨਾਲ ਪੁਤ੍ਰ ਆਦਿਕ ਦਾ ਮਿਲਣ ਅਥਵਾ ਵਿਦਾ ਸਮੇਂ ਮੱਥਾ ਸੁੰਘਣਾ, ਚੁੰਮਣਾ. ਪੁਰਾਣੇ ਗ੍ਰੰਥਾਂ ਵਿੱਚ ਮੱਥਾ ਸੁੰਘਣ ਦੀ ਰੀਤਿ ਦੇਖੀਜਾਂਦੀ ਹੈ. ਦੇਖੋ, ਕਸ਼ੀਤਕੀ ਉਪਨਿਸਦ ਅਧ੍ਯਾਯ ੨.#"ਬਦਨ ਵਿਲੋਕਤ ਸੂੰਘਤ ਮਾਥਾ। ਕਰਤ ਨੇਹ ਸਿਰ ਫੇਰਤ ਹਾਥਾ ॥" (ਨਾਪ੍ਰ)
ماخذ: انسائیکلوپیڈیا