ਰਜਵਾਹਾ
rajavaahaa/rajavāhā

تعریف

ਰਿਜੁ (ਸਿੱਧਾ) ਵਹਿਣਵਾਲਾ ਜਲ ਦਾ ਪ੍ਰਵਾਹ. ਨਹਿਰ ਵਿੱਚੋਂ ਕੱਢਿਆ ਸੂਆ ਕੱਸੀ ਆਦਿ.
ماخذ: انسائیکلوپیڈیا

شاہ مکھی : رجواہا

لفظ کا زمرہ : noun, masculine

انگریزی میں معنی

canal distributary
ماخذ: پنجابی لغت

RAJWÁHÁ

انگریزی میں معنی2

s. m, small canal.
THE PANJABI DICTIONARY- بھائی مایہ سنگھ