ਰਤੁ
ratu/ratu

تعریف

ਸੰ. ਰਕ੍ਤ. ਲਹੂ. "ਜੋ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਚੀਤੁ?" (ਮਃ ੧. ਵਾਰ ਮਾਝ) ਜੋ ਮਨੁੱਖਾਂ ਦਾ ਲਹੂ ਪੀਂਦੇ ਹਨ, ਭਾਵ- ਰਿਸ਼ਵਤ ਲੈਂਦੇ ਅਰ ਜੁਲਮ ਨਾਲ ਧਨ ਖੋਂਹਦੇ ਹਨ। ੨. ਸੰ. ਰਤ. ਪ੍ਰੀਤਿਵਾਨ. "ਨਾਮ ਰਤੁ, ਸੋ ਭਗਤੁ ਪਰਵਾਨੁ." (ਗਉ ਮਃ ੫)
ماخذ: انسائیکلوپیڈیا