ਰਤੰਨੁ
ratannu/ratannu

تعریف

ਦੇਖੋ, ਰਤਨ. "ਗੁਰ ਕਾ ਸਬਦੁ ਰਤੰਨੁ ਹੈ." (ਅਨੰਦ) ੨. ਰਤਨਰੂਪ ਨੇਤ੍ਰ "ਚੁਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ। ੩. ਰਕ੍ਤ- ਵਰ੍‍ਣ. ਭਾਵ- ਪ੍ਰੇਮ ਦਾ ਰੰਗ. "ਮਨੁ ਪ੍ਰੇਮਿ ਰਤੰਨਾ." (ਆਸਾ ਛੰਤ ਮਃ ੪) ਪ੍ਰੇਮ ਵਿੱਚ ਰੰਗਿਆ ਗਿਆ.
ماخذ: انسائیکلوپیڈیا