ਰਮਦਾਨ
ramathaana/ramadhāna

تعریف

ਦੇਖੋ, ਰਮਜਾਨ ੨. "ਵਰਤ ਨ ਰਹਉ, ਨ ਮਹ ਰਮਦਾਨਾ." (ਭੈਰ ਮਃ ੫) ਹਿੰਦੂਆਂ ਦੇ ਵ੍ਰਤ ਨਹੀਂ ਰਖਦਾ, ਅਰ ਨਾ ਰਮਜਾਨ ਦਾ ਮਹੀਨਾ, ਅਰਥਾਤ ਰੋਜ਼ੇ.
ماخذ: انسائیکلوپیڈیا