ਰਵਈਆ
ravaeeaa/ravaīā

تعریف

ਵਿ- ਰਵ (ਸ਼ਬਦ) ਕਰੈਯਾ। ੨. ਉੱਚਾਰਣ ਕੀਤਾ. "ਰਸਿ ਰਸਾਲ ਰਸਿ ਸਬਦ ਰਵਈਆ." (ਬਿਲਾ ਅਃ ਮਃ ੪)#੩. ਫ਼ਾ. [روّیہ] ਰਵੱਯਹ. ਸੰਗ੍ਯਾ- ਤਰੀਕਾ. ਢੰਗ. ਦਸ੍ਤੂਰ. ਰੀਤਿ.
ماخذ: انسائیکلوپیڈیا