تعریف
ਸੰਗ੍ਯਾ- ਪ੍ਰਿਥਿਵੀ ਦੇ ਹੇਠ ਦਾ ਦੇਸ਼। ੨. ਪੁਰਾਣਾਂ ਅਨੁਸਾਰ ਸੱਤਵਾਂ ਪਾਤਾਲ। ੩. ਨਰਕ.
ماخذ: انسائیکلوپیڈیا
شاہ مکھی : رساتل
انگریزی میں معنی
hell, Hades, the sixth lower layer of hell (according to Hindu belief); nadir
ماخذ: پنجابی لغت
RASÁTAL
انگریزی میں معنی2
s. m, The lowest hell.
THE PANJABI DICTIONARY- بھائی مایہ سنگھ