ਰਸੌਂਤ
rasaunta/rasaunta

تعریف

ਸੰ. रसोद्भृत. ਰਸੋਦ੍‌ਭੂਤ. ਇੱਕ ਪਹਾੜੀ ਝਾੜੀ "ਦਾਰੁਹਲਦੀ" (ਦਾਰੁਹਰਿਦ੍ਰਾ) ਅਤੇ ਉਸ ਦੀ ਜੜ ਦਾ ਕਾੜ੍ਹਕੇ ਬਣਾਇਆ ਰਸ. ਜੋ ਅਨੇਕ ਲੇਪ ਅਤੇ ਖਾਣ ਲਈ ਵੈਦ ਦਿੰਦੇ ਹਨ. ਇਹ ਲਹੂ ਸਾਫ ਕਰਨ ਵਾਲੀ ਅਤੇ ਦ੍ਰਾਵਕ ਔਖਧ ਹੈ. Berberis Lycium ਸੰਸਕ੍ਰਿਤ ਵਿੱਚ ਇਸ ਦੇ ਨਾਮ ਰਸਜ ਅਤੇ ਰਸਾਂਜਨ ਭੀ ਹਨ.
ماخذ: انسائیکلوپیڈیا

شاہ مکھی : رسونت

لفظ کا زمرہ : noun, feminine

انگریزی میں معنی

dried extract of the root of a shrub called barberry, Berberis aristata (used medicinally as purgative for children)
ماخذ: پنجابی لغت

RASAUṆT

انگریزی میں معنی2

s. f, medicinal substance, (Berberis aristata, B. Asiatica, B. Lycium, Nat. Ord. Berberideæ) extracted from the wood and root of a hill tree called dár halad, the berberry. The root is used in native practice internally as a stomachic, and in diarrhœa, and with oil is rubbed externally in rheumatism. The dried extract of the root is extensively used as a purgative for children, and especially as an application in opthalmia.
THE PANJABI DICTIONARY- بھائی مایہ سنگھ