ਰਾਧ
raathha/rādhha

تعریف

ਪੂੰ. ਪਸ ਫੋੜਾ, ਅਥਵਾ ਘਾਉ ਤੋਂ ਪੱਕਕੇ ਨਿਕਲਿਆ ਲਹੂ ਦਾ ਵਿਕਾਰ। ੨. ਅਪਰਾਧ. ਗੁਨਾਹ। ੩. ਸੰ. ਰਾਧ੍‌ ਧਾ- ਪੂਰਾ ਕਰਨਾ, ਸਿੱਧਾ ਕਰਨਾ, ਅਪਰਾਧ ਕਰਨਾ, ਪਕਾਉਣਾ, ਉਪਾਸਨਾ ਕਰਨਾ। ੪. ਸੰਗ੍ਯਾ- ਵਸਾਖ ਦਾ ਮਹੀਨਾ। ੫. ਧਨ. ਸੰਪਦਾ। ੬. ਸੰ. राद्घ- ਰਾੱਧ. ਵਿ- ਤਿਆਰ ਹੋਇਆ। ੭. ਰਿੱਝਿਆ. ਪੱਕਿਆ ਹੋਇਆ.
ماخذ: انسائیکلوپیڈیا

شاہ مکھی : رادھ

لفظ کا زمرہ : noun, feminine

انگریزی میں معنی

pus, suppuration
ماخذ: پنجابی لغت

RÁDH

انگریزی میں معنی2

s. f, er from a boil or sore.
THE PANJABI DICTIONARY- بھائی مایہ سنگھ