ਰਿਸਰਾ ਬਿਸਿਰਾ
risaraa bisiraa/risarā bisirā

تعریف

ਸੰਗ੍ਯਾ- ਰਿਸਿਰਾ (ਰਾਵਣ) ਨੂੰ ਬਿਸਿਰਾ (ਬਿਨਾ ਸਿਰ). "ਰਿਸਰਾ ਕੋ ਬਿਸਿਰਾ ਕੀਓ ਸ੍ਰੀ ਰਘੁਪਤਿ ਕੇ ਬਾਨ." (ਸਨਾਮਾ) ੨. ਤ੍ਰਿਸ਼ਿਰਾ ਦੈਤ ਨੂੰ ਬਿਨਾ ਸਿਰ. ਰਾਮਚੰਦ੍ਰ ਜੀ ਨੇ ਤ੍ਰਿਸ਼ਿਰਾ ਨੂੰ ਭੀ ਤੀਰ ਨਾਲ ਮਾਰਿਆ ਸੀ.
ماخذ: انسائیکلوپیڈیا