ਰੂੜੌ
roorhau/rūrhau

تعریف

ਦੇਖੋ, ਰੂਢ। ੨. ਸਿੰਧੀ ਅਤੇ ਡਿੰਗ- ਰੂੜੋ. ਹੱਛਾ. ਉੱਤਮ. "ਰੂੜਉ ਕਹਉ, ਨ ਕਹਿਆ ਜਾਈ." (ਆਸਾ ਅਃ ਮਃ ੧) ੩. ਆਰੂਢਿਤ. ਸਵਾਰ ਹੋਇਆ.
ماخذ: انسائیکلوپیڈیا