ਰੋਕਿਨ
rokina/rokina

تعریف

ਵਿ- ਚਮਕੀਲਾ. ਦੇਖੋ, ਰੋਕ ੩। ੨. ਸੰਗ੍ਯਾ- रुक्म. ਰੁਕਮ. ਚਾਂਦੀ. "ਕੰਚਨ ਰੋਕਿਨ ਕੇ ਗਹਿਨੇ." (ਕ੍ਰਿਸਨਾਵ)
ماخذ: انسائیکلوپیڈیا