ਰੋਹ
roha/roha

تعریف

ਸੰਗ੍ਯਾ- ਕ੍ਰੋਧ. ਰੋਸ. ਗੁੱਸਾ. ਦੇਖੋ, ਰੋਹੁ। ੨. ਸੁਲੇਮਾਨ ਪਹਾੜ ਦੀ ਘਾਟੀ। ੩. ਰੁਹੇਲਖੰਡ. "ਰੋਹ ਕੇ ਰੁਹੇਲੇ." (ਅਕਾਲ) ੪. ਸੰ. ਸੰਗ੍ਯਾ- ਅੰਕੁਰ. ਅੱਗੂਰ। ੫. ਵਿ- ਚੜ੍ਹਿਆ ਹੋਇਆ. ਸਵਾਰ ਹੋਣ ਵਾਲਾ.
ماخذ: انسائیکلوپیڈیا

شاہ مکھی : روہ

لفظ کا زمرہ : noun, masculine

انگریزی میں معنی

anger, rage, fury
ماخذ: پنجابی لغت

ROH

انگریزی میں معنی2

s. m. (M.), ) a hill, mountain.
THE PANJABI DICTIONARY- بھائی مایہ سنگھ