ਲਬੇਰੀ
labayree/labērī

تعریف

ਦੁੱਧ ਦੇਣ ਵਾਲਾ ਪਸ਼ੁ. ਲਵੇਰਾ. ਲਿਆਰਾ.
ماخذ: انسائیکلوپیڈیا

LABERÍ

انگریزی میں معنی2

a., s. f, Giving milk, a milch cow, or buffalo; i. q. Lawerí.
THE PANJABI DICTIONARY- بھائی مایہ سنگھ