ਲਾਣਾ
laanaa/lānā

تعریف

ਸੰਗ੍ਯਾ- ਵਿਹਾਰ ਵਿੱਚ ਲੱਗੇ ਮਨੁੱਖਾਂ ਦਾ ਟੋੱਲਾ। ੨. ਵੱਢੀ ਹੋਈ ਖੇਤੀ ਦਾ ਅੰਬਾਰ। ੩. ਵਿ- ਕਟੇ ਹੋਠ (ਬੁਲ੍ਹ) ਵਾਲਾ। ੪. ਕ੍ਰਿ- ਲਿਆਉਣਾ. ਲਾਨਾ.
ماخذ: انسائیکلوپیڈیا

شاہ مکھی : لانا

لفظ کا زمرہ : adjective masculine, colloquial

انگریزی میں معنی

see ਅਲਾਣਾ , unsaddled; bare
ماخذ: پنجابی لغت
laanaa/lānā

تعریف

ਸੰਗ੍ਯਾ- ਵਿਹਾਰ ਵਿੱਚ ਲੱਗੇ ਮਨੁੱਖਾਂ ਦਾ ਟੋੱਲਾ। ੨. ਵੱਢੀ ਹੋਈ ਖੇਤੀ ਦਾ ਅੰਬਾਰ। ੩. ਵਿ- ਕਟੇ ਹੋਠ (ਬੁਲ੍ਹ) ਵਾਲਾ। ੪. ਕ੍ਰਿ- ਲਿਆਉਣਾ. ਲਾਨਾ.
ماخذ: انسائیکلوپیڈیا

شاہ مکھی : لانا

لفظ کا زمرہ : verb, transitive

انگریزی میں معنی

same as ਲਾਉਣਾ
ماخذ: پنجابی لغت
laanaa/lānā

تعریف

ਸੰਗ੍ਯਾ- ਵਿਹਾਰ ਵਿੱਚ ਲੱਗੇ ਮਨੁੱਖਾਂ ਦਾ ਟੋੱਲਾ। ੨. ਵੱਢੀ ਹੋਈ ਖੇਤੀ ਦਾ ਅੰਬਾਰ। ੩. ਵਿ- ਕਟੇ ਹੋਠ (ਬੁਲ੍ਹ) ਵਾਲਾ। ੪. ਕ੍ਰਿ- ਲਿਆਉਣਾ. ਲਾਨਾ.
ماخذ: انسائیکلوپیڈیا

شاہ مکھی : لانا

لفظ کا زمرہ : noun, masculine

انگریزی میں معنی

family, household
ماخذ: پنجابی لغت

LÁṈÁ

انگریزی میں معنی2

s. m, farmer's land, a husbandman's estate, with all its appurtenances, oxen, ploughs, well; the name of various plants:—1. Ballota limbata, Nat. Ord. Labiatæ, a small prickly shrub with yellow flowers occurring Trans-Indus. Jhelum and Salt Range tracts. It is cropped by goats and used in Opthalmia. 2. Anabasis multiflora, Nat. Ord. Salsolaceæ, cropped by camels and used for making sajjí and washing clothes. It grows largely in the Southern, and to some extent in the Central Punjab, is from 6 to 7 feet high and has rose coloured flowers. 3. Caroxylon fætidum, Nat. Ord. Salsolaceæ, found in the Central and South Punjab, used for the manufacture of sajjí. 4. Suæda fruticosa, common in the Punjab, reaches perfection in the Central portion. Used in making sajjí, as a camel fodder; kaskasá is the name of the dried leaves used medicinally; i. q. Gorá, Shorá, Metrá láná.
THE PANJABI DICTIONARY- بھائی مایہ سنگھ