ਲਿਪਿ
lipi/lipi

تعریف

ਸੰ. ਸੰਗ੍ਯਾ- ਲਿਖਣ ਦੀ ਕ੍ਰਿਯਾ। ੨. ਤਹਰੀਰ. ਲੇਖ। ੩. ਦਸ੍ਤਖਤ. ਹਸ੍ਤਾਕ੍ਸ਼੍‍ਰ.
ماخذ: انسائیکلوپیڈیا