ਲੁਕਮੀਚਨ
lukameechana/lukamīchana

تعریف

ਸੰਗ੍ਯਾ- ਬਾਲਕਾਂ ਦਾ ਇੱਕ ਖੇਡ, ਜਿਸ ਵਿੱਚ ਇੱਕ ਅੱਖੀਆਂ ਮੀਚਕੇ ਬੈਠਦਾ ਹੈ ਅਰ ਬਾਕੀ ਸਭ ਲੁਕ ਜਾਂਦੇ ਹਨ. ਅੱਖੀਆਂ ਮੀਟਣ ਵਾਲਾ ਲੁਕੇ ਹੋਏ ਬਾਲਕਾਂ ਨੂੰ ਟੋਲਕੇ ਛੁੰਹਦਾ ਹੈ. "ਤੌ ਲੁਕਮੀਚਨ ਖੇਲ ਮਚਾਈ." (ਕ੍ਰਿਸਨਾਵ) ਪੰਜਾਬੀ ਵਿੱਚ ਇਸ ਖੇਡ ਦੇ ਨਾਮ ਛੁਪਣਛੋਤ, ਲੁਕਣਮੀਟੀ ਅਤੇ ਲੁਕੋਮੀਟੀ ਭੀ ਹਨ.
ماخذ: انسائیکلوپیڈیا