ਲੂਹਣਾ
loohanaa/lūhanā

تعریف

ਕ੍ਰਿ- ਜਲਾਉਣਾ. ਦਾਹ ਕਰਨਾ. "ਜੇਠੋ ਪਉ ਪਉ ਲੂਹੈ." (ਵਾਰ ਰਾਮ ੨. ਮਃ ੫) ਦੇਖੋ, ਪਉ ੨.
ماخذ: انسائیکلوپیڈیا

شاہ مکھی : لوہنا

لفظ کا زمرہ : verb, transitive

انگریزی میں معنی

to burn, scorch, singe, char
ماخذ: پنجابی لغت