ਲੰਞੁ
lannu/lannu

تعریف

ਸੰਗ੍ਯਾ- ਪ੍ਰਕਾਸ਼. ਚਮਤਕਾਰ। ੨. ਦ੍ਰਿੜ੍ਹਤਾ. ਦੇਖੋ, ਲੰਜ ਧਾ. "ਸਤਸੰਗਤਿ ਮਿਲਿ ਬੁਧਿ ਲੰਞੁ." (ਬਸੰ ਮਃ ੪)
ماخذ: انسائیکلوپیڈیا