ਵਕਾਲਤ
vakaalata/vakālata

تعریف

ਅ਼. [وقالت] ਸੰਗ੍ਯਾ- ਵਕੀਲ ਦਾ ਕਰਮ. ਦੂਤ ਦਾ ਕੰਮ। ੨. ਅਦਾਲਤ ਵਿੱਚ ਕਿਸੇ ਫ਼ਰੀਕ਼ ਵੱਲੋਂ ਬਹਸ ਕਰਨ ਦਾ ਪੇਸ਼ਾ.
ماخذ: انسائیکلوپیڈیا

شاہ مکھی : وکالت

لفظ کا زمرہ : noun, feminine

انگریزی میں معنی

legal profession or practice, pleadership; pleading, advocacy, verbal support, argumentation
ماخذ: پنجابی لغت

WAKÁLAT

انگریزی میں معنی2

s. f, gency, embassy, deputation, the function of an advocate or pleader:—wakálatnámá, s. m. The power of attorney; c. w. karní. (V.)
THE PANJABI DICTIONARY- بھائی مایہ سنگھ