ਵਖਿ
vakhi/vakhi

تعریف

ਕ੍ਰਿ. ਵਿ- ਜੁਦਾ. ਨਿਰਾਲਾ. ਅੱਡ. "ਗ੍ਰਿਹਿ ਬਸਨਿ ਨ ਦੇਈ, ਵਖਿ ਵਖਿ ਭਰਮਾਵੈ. (ਆਸਾ ਮਃ ੫) ੨. ਕਿਨਾਰੇ. ਇੱਕ ਪਾਸੇ. "ਚੁਣਿ ਵਖਿ ਕਢੇ ਜਜਮਾਲਿਆ." (ਵਾਰ ਆਸਾ) ੩. ਦੇਖੋ, ਵਕ੍ਸ਼੍‍ ਅਤੇ ਬੱਖੀ.
ماخذ: انسائیکلوپیڈیا