ਵਾਣੁ
vaanu/vānu

تعریف

ਸਿੰਧੀ. ਮੁੰਜ ਆਦਿ ਦੀ ਰੱਸੀ. "ਚਿੰਤ ਖਟੋਲਾ, ਵਾਣੁ ਦੁਖੁ." (ਸ. ਫਰੀਦ) ੨. ਦੇਖੋ, ਬਾਣੁ.
ماخذ: انسائیکلوپیڈیا