ਵਿਆਘਰੀ
viaagharee/viāgharī

تعریف

ਵਿ- ਆਘ੍ਰਾ (ਚੰਗੀ ਤਰਾਂ ਸੁੰਘਕੇ) ਸ਼ਿਕਾਰ ਦੀ ਖੋਜ ਕਰਨ ਵਾਲਾ. ਬਾਘ ਅਤੇ ਉਸ ਦੀ ਮਾਦਾ. Panther। ੨. ਬਘਿਆੜ- ਬਘਿਆੜੀ। ੩. ਸ਼ੇਰ- ਸ਼ੇਰਨੀ.
ماخذ: انسائیکلوپیڈیا