ਵਿਕੀਰਣ
vikeerana/vikīrana

تعریف

ਸੰ. ਸੰਗ੍ਯਾ- ਅੱਕ. ਆਕ। ੨. ਸੰ. ਵਿਕੀਰ੍‍ਣ. ਵਿ- ਫੈਂਕਿਆ (ਵਗਾਹਿਆ) ਹੋਇਆ। ੩. ਖਿੰਡਿਆ ਹੋਇਆ. "ਅੰਙਣ ਪਰੇ ਵਿਕੀਰਣ ਸੋਹੈਂ." (ਗੁਪ੍ਰਸੂ) ੪. ਪ੍ਰਸਿੱਧ. ਮਸ਼ਹੂਰ.
ماخذ: انسائیکلوپیڈیا