ਵਿਦਾਹੀ
vithaahee/vidhāhī

تعریف

ਸੰ. विदाहिन्. ਸੰਗ੍ਯਾ- ਉਹ ਪਦਾਰਥ, ਜੋ ਖਾਧਿਆਂ ਜਲਨ ਪੈਦਾ ਕਰੇ. ਦਾਹ (ਦਾਝ) ਕਰਨ ਵਾਲਾ. ਰੁੱਖੇ ਬੇਹੇ ਅੰਨ ਅਤੇ ਸ਼ਰਾਬ ਆਦਿ ਪਦਾਰਥ, ਵੈਦ੍ਯਕਗ੍ਰੰਥਾਂ ਵਿੱਚ ਲਿਖਿਆ ਹੈ ਕਿ ਵਿਦਾਹੀ ਵਸਤਾਂ ਵਿੱਚ ਮੌਤ ਲੁਕੀ ਹੋਈ ਹੈ.¹
ماخذ: انسائیکلوپیڈیا