ਵਿਦੂਖਕ
vithookhaka/vidhūkhaka

تعریف

ਸੰ. ਵਿਦੂਸਕ. ਵਿ- ਬਹੁਤ ਦੋਸ ਲਾਉਣ ਵਾਲਾ. ਨਿੰਦਾ ਕਰਨ ਵਾਲਾ। ੨. ਸੰਗ੍ਯਾ- ਭੰਡ. ਮਸਖ਼ਰਾ। ੩. ਤਮਾਸ਼ਾ ਕਰਨ ਵਾਲਾ ਨਟ। ੪. ਦੇਖੋ, ਬਿਦੂਸਕ.
ماخذ: انسائیکلوپیڈیا