ਵਿਦ੍ਰੁਮ
vithruma/vidhruma

تعریف

ਸੰ. ਸੰਗ੍ਯਾ- ਵਿ- ਦ੍ਰੁਮ. ਵਿਸ਼ੇਸ (ਖ਼ਾਸ) ਦ੍ਰਮ ਬਿਰੱਛ. ਮੂੰਗੇ ਦੇ ਕੀੜਿਆਂ ਦਾ ਰਚਿਆ ਸਮੁੰਦਰ ਵਿੱਚ ਪਿੰਡ। ੨. ਮੂੰਗਾ, ਪ੍ਰਵਾਲ.
ماخذ: انسائیکلوپیڈیا