ਵਿਨਯ
vinaya/vinēa

تعریف

ਸੰ. ਸੰਗ੍ਯਾ- ਨੰਮ੍ਰ ਹੋਣ ਦਾ ਭਾਵ. ਹਲੀਮੀ। ੨. ਪ੍ਰਣਾਮ. ਨਮਸਕਾਰ। ੩. ਇੰਦ੍ਰੀਆਂ ਵਸ਼ ਕਰਨ ਵਾਲਾ ਅਭ੍ਯਾਸੀ.
ماخذ: انسائیکلوپیڈیا