ਵਿਪ੍ਰਲੰਭ
vipralanbha/vipralanbha

تعریف

ਸੰ. ਸੰਗ੍ਯਾ- ਵਿ- ਪ੍ਰਲੰਭ. ਝਗੜਾ. ਵਿਵਾਦ। ੨. ਵੰਚਨ. ਠਗਣਾ। ੩. ਵਿਰਹ. ਵਿਛੋੜਾ। ੪. ਕਾਵ੍ਯ ਅਨੁਸਾਰ ਸ਼੍ਰਿੰਗਾਰ ਦੀ ਇੱਕ ਅਵਸ੍‍ਥਾ- "ਵਿਛੁਰਤ ਪ੍ਰੀਤਮ ਪ੍ਰੀਤਮਾ ਹੋਤ ਜੁ ਰਸ ਤਿਹ ਠੌਰ। ਵਿਪ੍ਰਲੰਭ ਤਾਂਸੋਂ ਕਹੈਂ ਕੇਸ਼ਵ ਕਵਿਸਿਰਮੌਰ।।" (ਰਸਿਕਪ੍ਰਿਯਾ)
ماخذ: انسائیکلوپیڈیا