ਵਿਭੁ
vibhu/vibhu

تعریف

ਸੰ. ਵਿ- ਸਾਰੀਆਂ ਸ਼ਕਲਾਂ ਵਾਲਿਆਂ ਨਾਲ ਮਿਲਿਆ ਹੋਇਆ. ਸਰਵਵ੍ਯਾਪਕ। ੨. ਸੰਗ੍ਯਾ- ਮਨ. ਦਿਲ। ੩. ਸਰਵਵ੍ਯਾਪੀ ਕਰਤਾਰ। ੪. ਆਤਮਾ। ੫. ਪ੍ਰਭੁ. ਸ੍ਵਾਮੀ। ੬. ਸ਼ਿਵ। ੭. ਵਿਸਨੁ। ੮. ਆਕਾਸ਼। ੯. ਕਾਲ.
ماخذ: انسائیکلوپیڈیا