ਵਿਲਲਾਉਣਾ
vilalaaunaa/vilalāunā

تعریف

ਵਿਲਾਪ ਕਰਨਾ. ਦੇਖੋ, ਬਿਲਲਾਉਣਾ.; ਕ੍ਰਿ- ਵਿਲਯ ਕਰਨਾ. ਲੇਪ ਕਰਨਾ। ੨. ਗੁਜ਼ਾਰਨਾ. ਵਿਤਾਉਣਾ। ੩. ਪਰਚਾਉਣਾ. "ਮਰਦਾਨੇ ਨੂੰ ਵਿਲਾਇੰਦੇ ਮਸਾਂ ਮਸਾਂ ਆਂਦਾ." (ਜਸਭਾਮ)
ماخذ: انسائیکلوپیڈیا