ਵਿਲੋਚਨ
vilochana/vilochana

تعریف

ਸੰ. ਸੰਗ੍ਯਾ- ਦੇਖਣ ਦੀ ਕ੍ਰਿਯਾ। ੨. ਦਰਸ਼ਨ। ੩. ਨੇਤ੍ਰ। ੪. ਨੇਤ੍ਰ (ਲੋਚਨ) ਬਿਨਾ ਕਾਰਨ ਦੀ ਕ੍ਰਿਯਾ. ਅੱਖਾਂ ਕੱਢ ਦੇਣ ਦਾ ਕਰਮ.
ماخذ: انسائیکلوپیڈیا