ਵਿਵਾਦੀ
vivaathee/vivādhī

تعریف

ਸੰ. विवादिन्. ਵਿ- ਝਗੜਾਲੂ। ੨. ਸੰਗ੍ਯਾ- ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦੀ ਸ਼ਕਲ ਵਿਗਾੜ ਦੇਵੇ, ਅਥਵਾ ਜਿਸ ਦੇ ਲੱਗਣ ਤੋਂ ਦੂਜੇ ਰਾਗ ਦੀ ਝਲਕ ਪਵੇ. ਦੇਖੋ, ਬਿਬਾਦੀ ੨. ਅਤੇ ੩.
ماخذ: انسائیکلوپیڈیا

شاہ مکھی : وِوادی

لفظ کا زمرہ : adjective

انگریزی میں معنی

disputant, contender
ماخذ: پنجابی لغت