ਵਿਵਿਕਤ
vivikata/vivikata

تعریف

ਸੰ. ਵਿ- ਵਿਵੇਕ ਸਹਿਤ. ਵਿਚਾਰ ਵਾਲਾ। ੨. ਨਿਰਣੇ ਕੀਤਾ ਹੋਇਆ। ੩. ਪਵਿਤ੍ਰ. ਸਾਫ। ੪. ਜੋ ਮਿਲਿਆ ਹੋਇਆ ਨਹੀਂ. ਅਸੰਯੁਕ੍ਤ. ੫. ਏਕਾਂਤ. ਨਿਰਜਨ.
ماخذ: انسائیکلوپیڈیا