ਵਿਸਟੁ
visatu/visatu

تعریف

ਸੰ. ਵਿਸ਼ਿਸ੍ਟ. ਵਿ- ਵਿਸ਼ੇਸਣ ਯੁਕ੍ਤ. ਗੁਣ ਧਾਰਨ ਵਾਲਾ. "ਵਿਸਟੁ ਗੁਰੂ ਮੈ ਪਾਇਆ." (ਮਃ ੪. ਵਾਰ ਗਉ ੧) "ਸਤਿਗੁਰੁ ਭਿਸਟੁ ਮੇਲਿ ਮੇਰੇ ਗੋਵਿੰਦਾ !" (ਗਉ ਮਃ ੪)
ماخذ: انسائیکلوپیڈیا