ਵਿਸਤਾਰੀ
visataaree/visatārī

تعریف

ਵਿਸ੍ਤਾਰ ਕੀਤੀ. ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਦੇਖੋ, ਬਿਸਤਾਰੀ ੨. "ਕਲੀਕਾਲ ਭਾਰੀ ਜਾਨ ਸਿੱਖੀ ਵਿਸਤਾਰੀਆਨ, ਵਿਸੈ ਵਿਸਤਾਰੀ ਸਤ੍ਯਨਾਮ ਦੇ ਵਿਸੇਸ ਕਰ." (ਗੁਪ੍ਰਸੂ) ੩. ਸੰ. विस्तारिन्- ਵਿਸ੍ਤਾਰੀ. ਵਿ- ਵਡੇ ਫੈਲਾਉ ਵਾਲਾ। ੪. ਸੰਗ੍ਯਾ- ਬਰੋਟਾ. ਬੜ. ਬੋਹੜ.
ماخذ: انسائیکلوپیڈیا