ਵਿਹਿਤਹਾਵ
vihitahaava/vihitahāva

تعریف

ਕਾਵ੍ਯ ਅਨੁਸਾਰ ਹਾਵ ਦਾ ਇੱਕ ਭੇਦ-#ਬੋਲਨ ਕੇ ਸਮਾਯੇ ਵਿਖੇ ਬੋਲਨ ਦੇਯ ਨ ਲਾਜ। ਵਿਚਿਤ੍ਰਹਾਵ ਤਾਂਸੋਂ ਕਹੈਂ ਕੇਸ਼ਵ ਕਵਿ ਕਵਿਰਾਜ." (ਰਸਿਕਪ੍ਰਿਯਾ) ਦੇਖੋ, ਹਾਵ ਅਤੇ ਭਾਵ.
ماخذ: انسائیکلوپیڈیا