ਵੀ
vee/vī

تعریف

ਸੰਗ੍ਯਾ- ਵੀਜ (ਬੀਜ) ਦਾ ਸੰਖੇਪ. ਤੁਖ਼ਮ। ੨. ਵ੍ਯ- ਪੰਜਾਬੀ ਵਿੱਚ "ਭੀ" (ਅਪਿ) ਦੀ ਥਾਂ ਭੀ "ਵੀ" ਸ਼ਬਦ ਆਉਂਦਾ ਹੈ। ੩. ਕਾ. ਕੀ. ਦਾ. ਦੀ. ਦੇ ਥਾਂ ਭੀ ਵੀ ਸ਼ਬਦ ਵਰਤੀਦਾ ਹੈ. ਦੇਖੋ, ਦਰਵੇਸਾਵੀ। ੪. ਸੰ. ਵੀ. ਧਾ- ਜਾਣਾ, ਘੇਰਨਾ, ਭੇਜਣਾ, ਫੈਂਕਣਾ, ਇੱਛਾ ਕਰਨਾ, ਖਾਣਾ, ਗਰਭ ਧਾਰਨ ਕਰਨਾ। ੫. ਸੰਗ੍ਯਾ- ਪ੍ਰਕਾਸ਼.
ماخذ: انسائیکلوپیڈیا

شاہ مکھی : وی

لفظ کا زمرہ : adverb

انگریزی میں معنی

also, as well as, even
ماخذ: پنجابی لغت

انگریزی میں معنی2

conj. (M.), ) Also, even:—zál de muríd dá, múṇh wí sharmiṇde. Even the face of the disciple of a woman is shameful.—Prov. In the Sutlej Valley the Olive Olea Europea, O. ferruginea O, cuspidata, Nat. Ord. Oleaceœ.
THE PANJABI DICTIONARY- بھائی مایہ سنگھ