ਵੀਹ ਵਿਸਵੇ
veeh visavay/vīh visavē

تعریف

ਵ੍ਯ- ਯਕੀਨਨ. ਨਿਸ਼ਚੇ ਕਰਕੇ। ੨. ਪੂਰੇ ਤੌਰ ਪੁਰ. ਭਾਵ- ਜਿਸ ਤਰਾਂ ਵਿੱਘਾ ਵੀਹ. ਵਿਸਵੇ ਦਾ ਹੁੰਦਾ ਹੈ. ਦੇਖੋ, ਸੋਲਾਂ ਆਨੇ.
ماخذ: انسائیکلوپیڈیا