ਵੁੜਨਾ
vurhanaa/vurhanā

تعریف

ਕ੍ਰਿ- ਵਗਣਾ. ਵਹਿਣਾ। ੨. ਚੇਸ੍ਟਾ ਕਰਨਾ. ਚਲਣਾ. "ਸਭਨਾ ਲਿਖਿਆ ਵੁੜੀ ਕਲਾਮ." (ਜਪੁ) "ਜੈਸੀ ਕਲਮ ਵੁੜੀ ਹੈ ਮਸਤਕਿ. ਤੈਸੀ ਜੀਅੜੇ ਪਾਸਿ." (ਸ਼੍ਰੀ ਮਃ ੫. ਪਹਰੇ)
ماخذ: انسائیکلوپیڈیا