ਵੇਖਣਿ
vaykhani/vēkhani

تعریف

ਦੇਖਣ ਤੋਂ. ਦੇਖਣ ਨਾਲ। ੨. ਸੰ. वक्षिणीय- ਵੀਕ੍ਸ਼੍‍ਣੀਯ. ਵਿ- ਵੇਖਣ ਯੋਗ੍ਯ. ਦਰਸ਼ਨੀਯ. "ਅੰਤੁ ਨ ਵੇਖਣਿ." (ਜਪੁ) ਵੇਖਣ ਯੋਗ੍ਯ ਪਦਾਰਥਾਂ ਦਾ ਅੰਤ ਨਹੀਂ.
ماخذ: انسائیکلوپیڈیا