ਵੇਰੋਧੁ
vayrothhu/vērodhhu

تعریف

ਦੇਖੋ, ਬਿਰੋਧ। ੨. ਵਿ- ਰੋਧ. ਰੋਧਨ (ਰੋਕਣ) ਰਹਿਤ. ਭਾਵ- ਵਿਸੇ ਵਿਕਾਰਾਂ ਵੱਲੋਂ ਅਮੋੜ. "ਵਿਣੁ ਨਾਵੈ ਵੇਰੋਧ ਸਰੀਰ." (ਓਅੰਕਾਰ)
ماخذ: انسائیکلوپیڈیا