ਵੈਜਯੰਤੀ
vaijayantee/vaijēantī

تعریف

ਸੰ. ਸੰਗ੍ਯਾ- ਇੰਦ੍ਰ ਦੀ ਧੁਜਾ। ੨. ਜਿੱਤ ਨੂੰ ਪ੍ਰਾਪਤ ਹੋਈ ਫੌਜ ਦੇ ਅੱਗੇ ਦੀ ਝੰਡੀ। ੩. ਫਤੇ ਦੀ ਮਾਲਾ. ਜਿੱਤਣ ਸਮੇਂ ਪਹਿਰਾਈ ਮਾਲਾ। ੪. ਵਿਸਨੁ ਦੀ ਮਾਲਾ, ਜੋ ਪੰਜ ਰਤਨਾਂ (ਮੋਤੀ, ਮਾਣਿਕ, ਜਮੁੱਰਦ, ਨੀਲਮ ਤੇ ਹੀਰੇ) ਤੋਂ ਬਣੀ ਹੋਈ ਹੈ.
ماخذ: انسائیکلوپیڈیا