ਵੈਵਸ਼ਵਤ
vaivashavata/vaivashavata

تعریف

ਸੰਗ੍ਯਾ- ਵਿਵਸ੍ਵਤ (ਸੂਰਯ) ਦੀ ਔਲਾਦ, ਯਮਰਾਜ। ੨. ਸ਼ਨੀ. ਸ਼ਨਿਸ਼ਚਰ. ਛਨਿੱਛਰ। ੩. ਮਨੁ। ੪. ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ। ੫. ਸੂਰਜ ਦਾ ਉਪਾਸਕ. ਸੌਰ.
ماخذ: انسائیکلوپیڈیا